ਬਾਰਵੀਂ ਸਦੀ ਦਾ ਇਕ ਸੂਫੀ ਫਕੀਰ ਜਿਸ ਦੇ 4 ਸ਼ਬਦ ਤੇ 117 ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ।
ਅ਼. __ ਫ਼ਰੀਦ. ਵਿ- ਅਦੁਤੀ. ਲਾਸਾਨੀ। (2) {ਸੰਗ੍ਯਾ}. ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ- ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ. ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ. ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-§ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ. "ਸ਼ੇਖ਼ ਫਰੀਦ ਪਟਨ ਹੈ ਜਹਿੰਵਾ, ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ, ਤਿਹ ਕੇ ਮਿਲਨ ਹੇਤ ਗਤਿਦਾਈ ਦੋਇ ਕੋਸ ਪਰ ਬੈਠੇ ਜਾਈ". (ਨਾਪ੍ਰ ਉੱਤਰਾ ਅ ੩੩) ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। (3) ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ. [¹ਗੁਲਸ਼ਨੇ ਔਲੀਆ ਵਿੱਚ ਫਰੀਦ ਸੀ ਦੀ ਉਮਰ ੧੨੦ ਵਰ੍ਹੇ ਦਾ ਲਿਖੀ ਹੈ. ਇਸ ਹਿਸਾਬ ਦੇਹਾਂਤ ਸੰਮਤ ੧੩੫੦ ਵਿੱਚ ਹੋਇਆ.]
(1173-1266)commonly known as Baba Farid (Punjabi: بابا فرید, ਬਾਬਾ ਫ਼ਰੀਦ) was a 12-th century Sufi preacher and saint of South Asia. He is recognised as the first major poet of the Punjabi language. In addition Baba Farid is considered one of the holiest and pivotal saints of the Punjab region; today he is revered among both Muslims and Sikhs.
His Life
Baba Fareed was born in 1188 or 1173 CE (584 Hijri) at Kothewal village of Multan in the Punjab region of Pakistan. Shaikh Shoaib Sultan was his father and Maryam Bibi was his mother. Shaikh Shoaib was nephew of Sultan Mahmud Ghaznavi. Baba Farid married Hazabara, daughter of Sultan Nasiruddin Mahmud. He died Tuesday, 7th May 1266 CE (679 Hijri) during Namaz. His darbar is in Dera Pindi, and his name is Khawaja Shaikh Muhammad Paak Ghareeb Nawaz. "There is only one Fareed, though many spring forth from the bud of the flower".
Baba Farid was a very pious and religious man, of impeccable character, humble and people's poet. He was poor and led a simple life. His piety and his character attracted people to Sufism.
His Shrine
His mazar (shrine) is the pride of Pakpattan. Khawaja Nizamuddin Aulia constructed his tomb. Mazar has two doors, namely Noori darwaza and Bahishti darwaza. Bahishti darwaza opens once a year and during the fair thousands of people pass through it. It (door) is made of silver and floral designs are laid in gold sheet. Thousands of devotees come to visit the shrine daily from within the country and from abroad. His urs (death anniversary) is celebrated every year on the 5th, 6th and 7th of Muharram.
Baba Farid's place in Sikhism and Gurbani
Baba Farid has been honoured by the Gurus of Sikhism by his verses being collected and compiled in the Sikh holy Guru Granth Sahib under the chapter Farid's Sayings by Guru Nanak Dev Ji.[3] Baba Farid's verses have been collected in the holy book Guru Granth Sahib (normally referred to as Gurbani) under the chapter Farid's sayings by Guru Nanak Dev Ji
His ancestors
He was the grandson of Shaykh Shoaib who was the grandson of Farrukh Shah Kabuli, the king of Kabul and Ghazni, who was the grandson of Saint Ibrahim Bin Adham who was the descendant of Caliph Umar bin al-Khattab. Baba Farid was born around 1170 in Afghanistan. He was the descended of Farrukh Shah, King of Afghanistan and Ghazni. Baba Farid 's great grandfather was the son of Farrukh Shah Kabuli. He was killed along with most of his family members when the Mongol hordes invaded Kabul. Baba Farid’s grandfather Shaykh Shoaib left Afghanistan and settled in Punjab in 1125.[2]
- Umar Bin Khattab, second Caliph
- Abdullah Bin Umar
- Nasir
- Sulaiman
- Adham, King of Balkh and Bukhara
- Ibrahim Bin Adham aka Abou Ben Adham
- Ishaq
- Abul Fatah
- Abdullah Waa'iz Kobra
- Abdullah Waa'iz Soghra
- Masood
- Sulaiman
- Ishaq
- Mohammad
- Naseeruddin
- Farrukh Shah Kabuli, King of Afghanistan
- Shahabuddin Kabuli
- Mohammed
- Yousuf
- Ahmed, died fighting Hulagu Khan
- Shoaib
- Jamaluddin Sulaiman
- Baba Fareed