Loading...

ਪ੍ਕਾਸ਼,ਗੁਰਿਆਈ,ਜੋਤੀ ਜੋਤਿ,ਸ਼ਹੀਦੀ, ਗੁਰਪੁਰਬ, ਸੰਪੂਰਨਾ ਦਿਵਸ,ਵੈਸਾਖੀ,ਬੰਦੀ ਛੋੜ ਦਿਵਸ,ਇਤਿਹਾਸਕ ਦਿਹਾੜਾ,ਸੰਗਰਾਂਦ,ਬਰਸੀ, ਸਿਰਜਨਾ ਦਿਵਸ,ਜੋੜ ਮੇਲਾ ,ਜਨਮ,ਨਵਾਂ ਸਾਲ,ਮੱਸਿਆ,ਪੂਰਨਮਾਸ਼ੀ,

ਸੁਖਮਨੀ ਸੁਖਾਂ ਦੀ ਮਣੀ, ਸਭ ਤੋਂ ਸ੍ਰੇਸ਼ਟ ਸੁਖ

ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ. ਜਨਮ ਮਰਨ ਕਾ ਦੂਖ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ, ਦੂਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ, ਸਭ ਤੇ ਊਚ ਤਾਕੀ ਸੋਭਾ ਬਨੀ, ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)

ਖਾਲਸਾ ਦੀਵਾਨ ਪੈਗ਼ਾਮ

ਇਹ ਲੇਖ-ਸਾਮੱਗਰੀ ਕਿਸੇ ਵੀ ਤਰੀਕੇ ਜਾਂ ਰੂਪ ਵਿਚ ਪ੍ਰਤੀਰੂਪਿਤ ਜਾਂ ਪ੍ਰਚਾਰਤ ਕੀਤੀ ਜਾ ਸਕਦੀ ਹੈ। ਅਧਿਕਾਰ ਰਾਖਵੇਂ ਨਹੀਂ ਹਨ।